ਆਪਣੇ ਖੰਭ ਸੰਭਾਲ਼

ਝੀਲ ‘ਚ ਬਤਖ਼ਾਂ ਤੈਰਨ

ਲੈ ਪਰਛਾਵੇਂ ਨਾਲ਼

ਜਗਜੀਤ ਸੰਧੂ