After the drumming

A starry sky

Continues the beat

John Brandi

ਢੋਲ ਵੱਜਣੋਂ ਹਟਿਆ

ਤਾਰਿਆਂ ਭਰਿਆ ਅੰਬਰ

ਜ਼ਾਰੀ ਰੱਖੇ ਤਾਲ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ