ਸਿਰ ਢਕਾਂ

ਜਾਂ ਫਿਰ ਆਪਣੇ ਪੈਰ

ਸਰਦੀ ਵਿਚ ਰਜਾਈ

ਯੋਸਾ ਬੂਸੋਨ

ਅਨੁਵਾਦ : ਪਰਮਿੰਦਰ ਸੋਢੀ

ਜਾਪਾਨੀ ਹਾਇਕੂ ਸ਼ਾਇਰੀ ਵਿਚੋਂ ਧੰਨਵਾਦ ਸਹਿਤ