ਜੌੜੇ ਭਰਾਵਾਂ ਵੰਡ ਪਾਈ

ਇੱਕ ਹਿੱਸੇ ਬਾਪੂ ਆਇਆ

ਇੱਕ ਹਿੱਸੇ ਮਾਈ

ਪਰਾਗ ਰਾਜ ਸਿੰਗਲਾ