shining bright

between the nettles

evening’s first star

John Brandi

ਤੇਜ਼ ਲਿਸ਼ਕਦਾ

ਬਿੱਛੂ ਬੂਟੀ ਵਿਚਦੀ

ਸੰਝ ਦਾ ਪਹਿਲਾ ਤਾਰਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ