ਖੇਤਾਂ ਵਿਚ ਖਲੋਤੀ

ਖਿੜੀ ਕਪਾਹ ਦੀ ਖੇਤੀ

ਟਾਹਣੀ ਟਾਹਣੀ ਮੋਤੀ

ਸ਼ੁਮਿਤਾ ਦੀਦੀ ਸੰਧੂ