H1 N1 ਦਾ ਰੋਗੀ

ਬੀਵੀ ਬੱਚੇ ਬੈਠੇ ਦੂਰ

ਵਿਚ ਵਾਇਰਸ ਦੀ ਕੰਧ

ਬਰਜਿੰਦਰ ਢਿਲੋਂ