ਧੱਕੇ ਨਾਲ ਮਿਲੀ ਕਿਤਾਬ

ਸੈਲਫ ਤੇ ਰੱਖ ਦਿੱਤੀ

ਬਿਨ੍ਹ ਪੜ੍ਹੇ ਹੀ

ਬਲਜੀਤ ਪਾਲ ਸਿੰਘ