a butterfly

from one child to another

in a paper cup

John Brandi

ਇਕ ਤਿਤਲੀ

ਇਕ ਬੱਚੇ ਤੋਂ ਦੂਜੇ ਤੱਕ

ਕਾਗ਼ਜ਼ ਦੇ ਕੱਪ ਵਿਚ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ