ਦੁੱਧ ਚੁੰਘ ਰਿਹਾ ਬਾਲ

ਵੇਖਣ ਲੋਕੀਂ

ਨਜ਼ਰ ਆਪੋ ਆਪਣੀ

ਚਰਨਜੀਤ ਸਿੰਘ ਨਾਹਰਾਂ