old journeys—

river stones polished

by shifting currents

John Brandi

ਅਨੰਤ ਯਾਤਰਾ—

ਦਰਿਆ ਦੇ ਪੱਥਰ ਘਸਾਏ

ਬਦਲਦੀਆਂ ਲਹਿਰਾਂ ਨੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ