ਬਾਬੇ ਦੀ ਫੋਟੋ

ਜੜੀ ਕੀਮਤੀ ਫਰੇਮ

ਉੱਪਰ ਜੰਮੀ ਧੂੜ

ਮੋਹਨ ਗਿੱਲ