Ancestor’s graves

From their tangled vines

Fresh blossoms

John Brandi

ਪਿਤਰਾਂ ਦੀਆਂ ਕਬਰਾਂ

ਦੀਆਂ ਉਲਝੀਆਂ ਵੇਲਾਂ ਵਿਚ

ਸੱਜਰੇ ਫੁੱਲ ਖਿੜੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ