ਇਕ ਪਲ ਰੁਕਿਆ ਹੱਥ

ਅਗਲੇ ਪਲ ਲਾ ‘ਤੀ

ਅੱਗ ਪਰਾਲੀ ਨੂੰ

ਗੁਰਲਾਭ ਸਿੰਘ ਸਰਾਂ