ਸਵੇਰੇ ਅੱਖ ਖੁੱਲ੍ਹੀ

ਫੁੱਲ ਖਿੜਿਆ

ਸਿਰਹਾਣੇ ‘ਤੇ

ਜਗਜੀਤ ਸੰਧੂ