ਉਹ ਵੀ ਮੈਨੂੰ ਜਾਣਦਾ

ਉਹ ਵੀ ਮੈਨੂੰ ਜਾਣਦੀ

ਮੈਂ ਨਾ ਜਾਣਾ ਮੈਂ ਨੂੰ

ਪਰਾਗ ਰਾਜ ਸਿੰਗਲਾ