par flux et reflux

comme vie lui-même

le fleuve coule

——–

through ebbs & flows

like life

the river flows

——–

ਉਤਰਾ ਅਤੇ ਚੜ੍ਹਾ—

ਜੀਵਨ ‘ਤੇ

ਵਗਦਾ ਦਰਿਆ

ਤਿਸਜੋਤ

ਨੋਟ: ਤਿਸਜੋਤ ਤਿੰਨ ਭਾਸ਼ਾਵਾਂ; ਫਰਾਂਸੀਸੀ, ਅੰਗਰੇਜ਼ੀ ਅਤੇ ਪੰਜਾਬੀ, ਵਿਚ ਹਾਇਕੂ ਲਿਖਦੀ ਹੈ।