ਗਰਮ ਦੁਪਹਿਰ

ਇਕ ਕੁਲੀ ਆਪਣਾ ਹੱਥ ਪੂੰਝਦਾ ਹੈ

ਗਧੇ ਦੀ ਢੂੰਹੀਂ ‘ਤੇ

ਏ. ਥਿਆਗਰਾਜਨ

ਹਾਇਕੂ ਦਰਪਣ ਵਿਚੋਂ ਧੰਨਵਾਦ ਸਹਿਤ