ਬੱਦਲ ਗਰਜੇ

ਸੁੱਤੀ ਹੋਈ ਨਵਜੰਮੀ ਬੱਚੀ

ਆਪਣੀਆਂ ਬਾਹਾਂ ਖੋਲ੍ਹ ਦਿੰਦੀ ਹੈ

ਚਿਤਰਾ ਰਾਜਅੱਪਾ

ਹਾਇਕੂ ਦਰਪਣ ਚੋਂ ਧੰਨਵਾਦ ਸਹਿਤ