ਟਿਮਿਟਿਮਉਣਾ 31 ਸ਼ਨੀਵਾਰ ਅਕਤੂ. 2009 Posted by ਗੁਰਮੀਤ ਸੰਧੂ in ਅਮਰੀਕਾ/USA, ਕੁਦਰਤ/Nature, ਗੁਰਮੀਤ ਸੰਧੂ ≈ 3 ਟਿੱਪਣੀਆਂ ਅੰਬਰ-ਸਕੂਲ ਵਿਹੜੇ ਤਾਰਿਆਂ ਨੂੰ ਚੰਨ ਪੜ੍ਹਾਵੇ ਟਿਮਟਿਮਾਉਣਾ ਸਬਕ ਗੁਰਮੀਤ ਸੰਧੂ