ਬੀਬੀ ਬੁਣਦੀ ਕੋਟੀ

ਰਾਤ ਜਾਗਦੀ

ਬੁਣਦੀ ਤਾਰੇ

ਅਮਰਜੀਤ ਸਾਥੀ