ਗੂਗਲ ‘ਤੇ

ਦੁਨੀਆਂ ਛਾਣ ਮਾਰੀ ਪੋਤੀ ਨੇ

ਪਾਣੀ ਪਾਣੀ ਮੰਗਦੀ ਥੱਕੀ ਦਾਦੀ

ਸੁਖਵਿੰਦਰ ਦਾਤੇਵਾਸ