ਪੱਤਿਆਂ ਨੇ ਕਿਹਾ

 ਐਨਾ ਹੀ ਸਾਥ ਸੀ

 ਰੁੱਖ ਰੋ ਪਏ

ਅਸ਼ੋਕ ਆਨਨ

ਅਨੁਵਾਦ : ਗੁਰਪ੍ਰੀਤ

ਭਾਰਤੀ ਹਾਇਕੂ ਵਿਚੋਂ ਧੰਨਵਾਦ ਸਹਿਤ