ਪਤਝੜ ਮਿਹਰਬਾਨ –

ਹੌਲ਼ੀ ਹੌਲ਼ੀ ਬੁਝ ਰਹੀ

ਰੱਖਾਂ ਦੀ ਮੁਸਕਾਨ

ਅਮਰਜੀਤ ਸਾਥੀ