all these gray hair

now maybe people

will believe me

John Brandi

ਵਾਲ਼ ਧੌਲ਼ੇ ਵੇਖ ਕੇ

ਹੋ ਸਕਦਾ ਹੈ ਮੇਰਾ

ਹੁਣ ਲੋਕ ਕਰਨ ਵਿਸ਼ਵਾਸ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ