ਸੁੱਕੇ ਪੱਤੇ

ਟਹਿਣੀ ‘ਤੇ ਸੰਗੀਤ ਦਿੰਦੇ

ਰੁਮਕਦੀ ‘ਵਾ ਨਾਲ਼

ਦਰਬਾਰਾ ਸਿੰਘ