ਖਿਲਰੀਆਂ ਕਿਤਾਬਾਂ ‘ਚ

ਲੁਕੀ ਰਹੀ ਮੇਰੀ ਐਨਕ

ਅੱਜ ਸਾਰਾ ਦਿਨ

ਗੁਰਪ੍ਰੀਤ