ਲੰਘ ਰਹੀ ਅਰਥੀ

ਮੂਹਰੇ ਡਿੱਗਿਆ

ਟੁੱਟਿਆ ਪਤੰਗ

ਦਵਿੰਦਰ ਪੂਨੀਆ