I have come this far

only to know

knowing isn’t enough

John Brandi

ਐਨੀ ਦੂਰ ਆਇਆਂ

ਬਸ ਇਹ ਗਿਆਨ ਹੋਇਆ

ਕਿ ਗਿਆਨ ਹੀ ਕਾਫੀ ਨਹੀਂ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ