ਵਰ੍ਹੇ ਬੀਤਗੇ ਛੱਡਿਆਂ

ਹਾਲੇ ਵੀ ਪਿੰਡੇ ਚੋਂ ਕਿਧਰੇ

ਮਹਿਕ ਪਿੰਡ ਦੀ ਆਵੇ

ਅਮਰਜੀਤ ਸਾਥੀ