While I sleep

mice steal

the pillow feathers

John Brandi

ਮੈਂ ਸੁੱਤਾ ਰਿਹਾ

ਚੂਹੀਆਂ ਚੋਰੀ ਕਰਗੀਆਂ

ਸਿਰਹਾਣੇ ਦੀ ਰੂੰ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ