ਪਤਝੜ ਰੁੱਤੇ

ਅਪਣੇ ਰੰਗ ਵਖਾ

ਵਿਦਾ ਹੋ ਰਹੇ ਪੱਤੇ

ਮਿੱਤਰ ਰਾਸ਼ਾ