Clothes left on the line

all week

just for company

John Brandi

ਕੱਪੜੇ ਛੱਡ ਰੱਖੇ

ਰੱਸੀ ਤੇ ਸੁੱਕਣੇ ਹਫਤਾ ਭਰ

ਸਿਰਫ ਸਾਥ ਲਈ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ