now the fallen leaves

have buried the path

the trail is clear

John Brandi

ਹੁਣ ਝੜੇ ਪੱਤਿਆਂ ਨੇ

ਢਕ ਦਿੱਤੀ ਹੈ ਲੀਹ

ਪਰ ਮਾਰਗ ਸਾਫ ਹੈ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ