ਹਲਕੀ ਬਾਰਿਸ਼

ਸਤਰੰਗੇ ਦੁਆਰ ਕੋਲ਼

ਭਿੱਜੇ ਚਿੱਟੇ ਫੁੱਲ

ਦਵਿੰਦਰ ਪੂਨੀਆ