autumn dusk

a bobbing branch

where the crow has flown

John Brandi

ਪਤਝੜ ਸੰਧਿਆ

ਟਹਿਣੀ ਹਿੱਲ ਰਹੀ

ਜਿਸ ਤੋਂ  ਉੜਿਆ ਕਾਂ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ