ਸਰਦੀ ਰੁੱਤ ਸਵੇਰ

ਘਾਹ ‘ਤੇ ਤੁਰਦਾ ਪੰਛੀ

ਤ੍ਰੇਲ ਤੁਪਕੇ ੜਾੜਦਾ

ਮਿੱਤਰ ਰਾਸ਼ਾ