ਲਹੂ ਨਿਕਲ਼ਿਆ ਲਾਲ

ਕੰਡਾ ਲੱਗਿਆ ਗੁੱਡਦਿਆਂ

ਕਾਲ਼ਾ ਗੁਲਾਬ

ਦਰਬਾਰਾ ਸਿੰਘ