the bramble gatherer

lifts his chin

to show the way

John Brandi

ਝਿੰਗਾਂ ਕੱਠੀਆਂ ਕਰਦਾ

ਠੋਡੀ ਨਾਲ਼ ਇਸ਼ਾਰਾ ਕਰਕੇ

ਦੱਸਣ ਲੱਗਾ ਰਾਹ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ