ਖੜਕਣ ਚੂੜੀਆਂ –

ਬੀਬੀ ਵਜਾ ਰਹੀ

ਜਲ ਤਰੰਗ

ਮਿੱਤਰ ਰਾਸ਼ਾ