ਬੱਚਾ ‘ਕੱਲਾ ਖੇਡੇ
ਲਿੱਬੜੇ ਹੱਥ ਪੈਰ
ਮਾਂ ਸੁੱਤੀ ਪੱਖੇ ਹੇਠ

ਰਜਨੀਸ਼ ਗੋਇਲ