ਉਮਰ ਭਰ

ਪਾਣੀ ‘ਚ ਰਹਿਣ ਮਗਰੋਂ

ਬਲ਼ੇ ਪਰਾਲ਼ੀ

ਦਵਿੰਦਰ ਪੂਨੀਆ

ਨੋਟ: ਪੂਨੀਆ ਦੀ ਹਾਇਕੂ ਪੁਸਤਕ ‘ਕਣੀਆਂ’ ਵਿਚੋਂ