market day

on the prettiest woman

the biggest knife

John Brandi

ਹਾਟ ਬਜ਼ਾਰ*

ਸਭ ਤੋਂ ਸੋਹਣੀ ਕੁੜੀ ਕੋਲ਼

ਸਭ ਤੋਂ  ਵੱਡਾ ਚਾਕੂ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

* ਦੂਰ ਦਰਾਡੇ ਇਲਾਕਿਆਂ ਵਿਚ ਲੱਗਦੀ ਪੇਂਡੂ ਮੰਡੀ।