last night’s dream

wrote it with the wrong end

of the pencil

John Brandi

ਗਈ ਰਾਤ ਦਾ ਸੁਪਨਾ

ਪੈੱਨਸਿਲ ਦੇ ਗਲਤ

ਪਾਸੇ ਨਾਲ਼ ਲਿਖਿਆ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ