ਕਾਫੀ ਚਿਰਾਂ ਤੋਂ

ਨਹੀਂ ਦੇਖਿਆ ਕਿਧਰੇ

ਕੋਈ ਉਡਦਾ ਪੰਛੀ

ਸਨੋਅ ਸਾਦਗੀ , ਉਮਰ 7 ਸਾਲ, ਮਾਨਸਾ , ਪੰਜਾਬ