ਮਰ ਗਿਆ ਪਸ਼ੂ

ਹੱਡਾਂ ਰੋੜੀ ‘ਤੇ

ਗਿਰਝਾਂ ਹੈ ਨ੍ਹੀ

ਰਣਜੋਧ ਸਿੰਘ