after the rain

bomb craters filled

with stars

John Brandi

ਬਰਖਾ ਤੋਂ ਬਾਅਦ

ਟੋਏ ਬੰਬਾਂ ਦੇ

ਭਰੇ ਤਾਰਿਆਂ ਨਾਲ਼

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ