ਡਿਗਦੇ ਪੱਤਿਆਂ ਨੂੰ

ਟਿਕਣ ਨਹੀਂ ਦੇ ਰਹੀ

ਤੇਜ਼ ਹਵਾ

ਮਿੱਤਰ ਰਾਸ਼ਾ