ਉਹ ਆਏ ਮੰਡੀ

ਮੜਕ ਨਾਲ਼ ਤੁਰਦੇ

ਲੰਗੜਾ ਅੰਬ ਲੈਣ

ਮਿੱਤਰ ਰਾਸ਼ਾ