after the storm

a dragonfly

pinned to the cactus

John Brandi

ਝੱਖੜ ਲੰਘਿਆ –

ਇਕ ਡਰੈਗਨ-ਮੱਖੀ

ਥੋਹਰ-ਕੰਡੇ ਫਸੀ ਪਈ

ਜੌਨ ਬਰੈਂਡੀ

ਅਮਰਜੀਤ ਸਾਥੀ